top of page
OLD PERSON
ਇਸ ਬਜ਼ੁਰਗ ਦਾ ਕੁਝ ਸਮੇਂ ਪਹਿਲਾਂ ਤਲਵੰਡੀ ਪੁੱਲ ਦੇ ਨਜ਼ਦੀਕ ਭਿਆਨਕ ਐਕਸੀਡੈਂਟ ਹੋਇਆ ਹੈ। ਸਾਰੇ ਵਿਅਕਤੀਆਂ ਨੂੰ ਅਪੀਲ ਕੀਤੀ ਜਾਂਦੀ ਕੀ ਇਹ ਪੋਸਟ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ, ਤਾਂ ਜੋ ਕਿ ਇਹਦੇ ਪਰਿਵਾਰਿਕ ਮੈਂਬਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚ ਸਕਣ । ਬਜ਼ੁਰਗ ਦੀ ਹਾਲਤ ਸੀਰੀਅਸ ਹੈ । ਇਸ ਕੋਲ ਕੋਈ ਡਾਕੂਮੈਂਟ ਵੀ ਨਹੀਂ ਹੈ ਅਤੇ ਨਾ ਹੀ ਇਸਨੂੰ ਆਪਣੀ ਪਹਿਚਾਨ ਪਤਾ ਹੈ।
bottom of page