top of page

Chotta bachaa

ਇਹ ਬੇਟਾ ਆਪਣਿਆਂ ਤੋ ਵਿੱਛੜ ਗਿਆ ਹੈ . ਜੋ ਆਪਣਾ ਨਾਮ ਰਿਸ਼ੂ ਦੱਸਦਾ ਹੈ ਤੇ ਹੁਣ ਪੁਤਲੀ ਘਰ ਸ੍ਰੀ ਅੰਮ੍ਰਿਤਸਰ ਯਤੀਮ ਖ਼ਾਨੇ ਹੈ .ਜੇ ਕਿਸੇ ਨੂੰ ਇਸਦੇ ਪਰਿਵਾਰ ਬਾਰੇ ਪਤਾ ਹੋਵੇ ਤਾਂ ਜਰੂਰ ਖ਼ਬਰ ਕਰ ਦਿਓ ਜੀ.ਤੇ ਵੱਧ ਤੋ ਵੱਧ ਸ਼ੇਅਰ ਕਰ ਦਿਉ ਤਾ ਜੋ ਇਹ ਬੱਚਾ ਆਪਣੇ ਵਾਰਸਾ ਤਕ ਪਹੁਚ ਸਕੇ🙏🙏

bottom of page